Tag: sports news

FIFA World Cup 2022: ਮੈਸੀ ਦੇ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਸ਼ੁਭਮਨ ਗਿੱਲ ਨੇ ਝੁਕਾਇਆ ਸਿਰ, ਕੁਲਦੀਪ ਦੀ ਖੁਸ਼ੀ ਪਹੁੰਚੀ ਸੱਤਵੇ ਅਸਮਾਨ ‘ਤੇ

Shubman Gill reaction on Lionel Messi: ਲਿਓਨੇਲ ਮੈਸੀ ਦਾ ਫੀਫਾ ਵਿਸ਼ਵ ਕੱਪ ਜਿੱਤਣ (FIFA World Cup Winner) ਦਾ ਅਧੂਰਾ ਸੁਪਨਾ ਪੂਰਾ ਹੋ ਗਿਆ। ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ...

‘ਪਠਾਨ’ ਵਿਵਾਦ ਵਿਚਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇਖਣ ਪਹੁੰਚੀ ਦੀਪਿਕਾ ਪਾਦੂਕੋਣ, ਟਰਾਫੀ ਤੋਂ ਚੁੱਕਿਆ ਪਰਦਾ

ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਦੀ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ। ਲੁਸੇਲ ਸਟੇਡੀਅਮ 'ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਫੀਫਾ ਵਰਲਡ ਕੱਪ 'ਚ ...

ਅਨੁਰਾਗ ਠਾਕੁਰ ਨੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਪਟਿਆਲਾ ਸੈਂਟਰ ਦਾ ਕੀਤਾ ਦੌਰਾ, 300 ਬੈੱਡਾਂ ਵਾਲੇ ਨਵੇਂ ਹੋਸਟਲ ਦਾ ਕੀਤਾ ਉਦਘਾਟਨ

ਪਟਿਆਲਾ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Singh Thakur) ਨੇ ਸ਼ਨੀਵਾਰ ਨੂੰ ਪਟਿਆਲਾ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ (SAI) ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ (NSNIS) ...

Neeraj Chopra: ਭਾਰਤ ਦੇ ‘ਗੋਲਡਨ ਬੁਆਏ’ ਨੇ ਖੋਹੀ ਦੁਨੀਆ ਦੇ ਸਭ ਤੋਂ ਤੇਜ ਐਥਲੀਟ ਦੀ ‘ਗੱਦੀ’, ਕੀਤਾ ਵੱਡਾ ਕਾਰਨਾਮਾ…

Neeraj Chopra Golden Boy: ਵਿਸ਼ਵ ਅਥਲੈਟਿਕਸ ਦੇ ਇੱਕ ਅਧਿਐਨ ਅਨੁਸਾਰ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਟੋਕੀਓ ਖੇਡਾਂ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਮਹਾਨ ਉਸੈਨ ਬੋਲਟ ਨੂੰ 'ਸਭ ਤੋਂ ...

IPL 2023: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਐਡੀਸ਼ਨ ਲਈ ਖਿਡਾਰੀਆਂ ਦੀ ਕਦੋਂ ਹੋਵੇਗੀ ਨਿਲਾਮੀ ?

ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ 16ਵੇਂ ਐਡੀਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਵਾਰ ਨਿਲਾਮੀ 'ਚ ਕੁੱਲ 405 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 273 ...

FIFA World Cup ਦੀ ਕਵਰੇਜ ਕਰਨ ਗਏ ਅਮਰੀਕੀ ਪੱਤਰਕਾਰ ਦੀ ਮੌਤ

American Journalist Death: ਫੀਫਾ ਵਿਸ਼ਵ ਕੱਪ ਦੌਰਾਨ ਇੱਕ ਅਮਰੀਕੀ ਪੱਤਰਕਾਰ ਦੀ ਮੌਤ ਨੇ ਪੂਰੀ ਦੁਨੀਆ ਵਿੱਚ ਸਨਸਨੀ ਮਚਾ ਦਿੱਤੀ ਹੈ। ਮੈਚ ਦੌਰਾਨ ਅਮਰੀਕਾ ਦੇ ਮਸ਼ਹੂਰ ਪੱਤਰਕਾਰ ਗ੍ਰਾਂਟ ਵੋਲ ਦੀ ਮੌਤ ...

FIFA World Cup Argentina vs Netherlands: ਲਿਓਨਲ ਮੇਸੀ ਨੇ ਰਚਿਆ ਇਤਿਹਾਸ, ਪੈਨਲਟੀ ਸ਼ੂਟਆਊਟ ‘ਚ ਨੀਦਰਲੈਂਡ ਨੂੰ ਹਰਾ ਕੇ ਅਰਜਨਟੀਨਾ ਪਹੁੰਚਿਆ ਸੈਮੀਫਾਈਨਲ

FIFA World Cup Argentina vs Netherlands: ਕਤਰ ਵਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2022 ਸੀਜ਼ਨ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਬਹੁਤ ਹੀ ਰੋਮਾਂਚਕ ਦੂਜਾ ਕੁਆਰਟਰ ਫਾਈਨਲ ਖੇਡਿਆ ਗਿਆ। ਇਸ ਮੈਚ ਵਿੱਚ ...

India vs Bangladesh 3rd ODI: ਲਗਾਤਾਰ ਤੀਜੀ ਹਾਰ ਤੋਂ ਬਚਣ ਲਈ ਮੈਦਾਨ ‘ਚ ਉਤਰੇਗੀ ਟੀਮ ਇੰਡੀਆ, ਅੱਜ ਆਖਰੀ ਮੈਚ ਵਿੱਚ ਭਿੜਨਗੇ ਭਾਰਤ-ਬੰਗਲਾਦੇਸ਼

India vs Bangladesh 3rd ODI: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਸ਼ਨੀਵਾਰ (10 ਦਸੰਬਰ) ਨੂੰ ਚਟਗਾਂਵ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ 'ਚ 0-2 ...

Page 54 of 65 1 53 54 55 65