Tag: Sportsmen

ਖਿਡਾਰੀਆਂ ਨੂੰ ਬਿਨਾਂ ਟੈਸਟ ਤੋਂ ਮਿਲੇਗੀ ਸਰਕਾਰੀ ਨੌਕਰੀ, ਰਾਸ਼ਟਰਮੰਡਲ ‘ਚ ਪ੍ਰਦਰਸ਼ਨ ਤੋਂ ਉਤਸ਼ਾਹਿਤ ਸਰਕਾਰ

ਪੰਜਾਬ 'ਚ ਖਿਡਾਰੀਆਂ ਨੂੰ ਬਿਨ੍ਹਾਂ ਕਿਸੇ ਟੈਸਟ ਦੇ ਸਰਕਾਰੀ ਨੌਕਰੀ ਮਿਲੇਗੀ।ਬਰਮਿੰਘਮ 'ਚ ਚੱਲ ਰਹੇ ਕਾਮਨਵੈਲਥ ਗੇਮਸ 'ਚ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸਰਕਾਰ ਉਤਸ਼ਾਹਿਤ ਹੈ।ਸੀਐੱਮ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ ...