Tag: Sri lanka Tour

PM ਮੋਦੀ ਦਾ ਸ੍ਰੀ ਲੰਕਾ ‘ਚ ਇੰਝ ਵੱਖਰੇ ਢੰਗ ਨਾਲ ਸਵਾਗਤ, ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਦੇ ਸ੍ਰੀ ਲੰਕਾ ਦੇ ਦੌਰੇ ਤੇ ਹਨ। ਜਾਣਕਾਰੀ ਅਨੁਸਾਰ PM ਮੋਦੀ ਸ਼ਨੀਵਾਰ ਸਵੇਰੇ ਸ਼੍ਰੀ ਲੰਕਾ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀਲੰਕਾਈ ਰਾਸ਼ਟਰਪਤੀ ਅਨੁਰਾ ਕੁਮਾਰਾ ਨਾਲ ...