Tag: Srock Market

ਸੈਂਸੈਕਸ ਅੱਜ 350 ਅੰਕਾਂ ਤੋਂ ਡਿੱਗ ਕੇ 76,700 ‘ਤੇ ਕਰ ਰਿਹਾ ਕਾਰੋਬਾਰ

ਅੱਜ ਭਾਵ ਵੀਰਵਾਰ, 17 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸੈਂਸੈਕਸ ਲਗਭਗ 350 ਅੰਕ ਡਿੱਗ ਕੇ 76,700 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ...