Share Market Opening: ਅਮਰੀਕਾ ‘ਚ ਵਿਆਜ ਦਰਾਂ ‘ਚ ਵਾਧੇ ਨੇ ਹਿਲਾਇਆ ਭਾਰਤੀ ਸ਼ੇਅਰ ਬਾਜ਼ਾਰ, ਸੈਂਸੈਕਸ 394 ਅੰਕ ਡਿੱਗਿਆ, ਨਿਫਟੀ ਵੀ 18,000 ਤੋਂ ਹੇਠਾਂ
Share Market Today: ਫੈਡਰਲ ਰਿਜ਼ਰਵ (Federal Reserve) ਵੱਲੋਂ ਵਿਆਜ ਦਰਾਂ 'ਚ ਵਾਧੇ ਦਾ ਅਸਰ ਅਮਰੀਕੀ ਬਾਜ਼ਾਰ (American market) ਦੇ ਨਾਲ-ਨਾਲ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ। ਵੀਰਵਾਰ ਸਵੇਰੇ ਕਾਰੋਬਾਰ ਦੀ ...