Tag: Storms Sweep

US: ਅਮਰੀਕਾ ‘ਚ ਤੂਫ਼ਾਨ ਦਾ ਕਹਿਰ: 21 ਲੋਕਾਂ ਦੀ ਮੌਤ, 100 ਤੋਂ ਵੱਧ ਜਖ਼ਮੀ, 6 ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ

ਅਮਰੀਕਾ ਵਿਚ ਇਕ ਵਾਰ ਫਿਰ ਤੂਫਾਨ ਅਤੇ ਬਵੰਡਰ ਨੇ ਬਹੁਤ ਤਬਾਹੀ ਮਚਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਏ ਤੂਫਾਨ ਕਾਰਨ ਦੱਖਣੀ-ਮੱਧ ਅਤੇ ਪੂਰਬੀ ਅਮਰੀਕਾ 'ਚ ਮਰਨ ਵਾਲਿਆਂ ...

Recent News