Tag: stunning lookLatest Pictures

ਵਾਈਟ ਟੀ-ਸ਼ਰਟ, ਡੇਨਿਮ ਡਾਂਗਰੀ ‘ਚ ਕੈਟਰੀਨਾ ਦਾ ਸਟਨਿੰਗ ਲੁੱਕ, ਕੁਰਸੀ ‘ਤੇ ਬੈਠ ਕੈਂਡਿਡ ਪੋਜ਼ ਦਿੰਦੀ ਹੋਈ ਹਸੀਨਾ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਉਨ੍ਹਾਂ ਸੁੰਦਰੀਆਂ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀਆਂ ਹਨ। ਉਹ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਬੀ-ਟਾਊਨ ਦੇ ਹੋਰ ਮਸ਼ਹੂਰ ਹਸਤੀਆਂ ਨਾਲੋਂ ਜ਼ਿਆਦਾ ...