ਸੁਖਬੀਰ ਬਾਦਲ ਨੇ ਕੀਤੇ ਵੱਡੇ ਖੁਲਾਸੇ, ਕਿਹਾ-ਭਾਜਪਾ ਨਾਲ ਕਦੇ ਨਹੀਂ ਕਰਾਂਗੇ ਗਠਜੋੜ, ਬੇਅਦਬੀ ‘ਤੇ ਵੀ ਖੁੱਲ੍ਹ ਕੇ ਬੋਲੇ ਸੁਖਬੀਰ ਬਾਦਲ, ਸੁਣੋ ਧਮਾਕੇਦਾਰ ਇੰਟਰਵਿਊ
ਪ੍ਰੋ-ਪੰਜਾਬ ਟੀਵੀ 'ਤੇ ਸੁਖਬੀਰ ਬਾਦਲ ਨੇ ਧਮਾਕੇਦਾਰ ਇੰਟਰਵਿਊ 'ਚ ਕਈ ਵੱਡੇ ਖੁਲਾਸੇ ਕੀਤੇ।ਇੰਟਰਵਿਊ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਤੇ 'ਆਪ' 'ਤੇ ਤਿੱਖੇ ਨਿਸ਼ਾਨੇ ਸਾਧੇ।ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ...