ਅਕਾਲੀ ਦਲ ਅੱਜ ਫਿਰ ਕਰੇਗਾ ਸਮੀਖਿਆ ਮੀਟਿੰਗ, ਜਿਲ੍ਹਾ ਪ੍ਰਧਾਨਾਂ ਤੇ ਪਾਰਟੀ ਉਮੀਦਵਾਰਾਂ ਨਾਲ ਕਰੇਗਾ ਚਰਚਾ
ਸ਼੍ਰੋਮਣੀ ਅਕਾਲੀ ਦਲ ਮੰਗਲਵਾਰ ਨੂੰ ਇੱਕ ਵਾਰ ਫਿਰ ਪੰਜਾਬ ਵਿਧਾਨ ਸਭਾ 'ਚ ਚੋਣਾਂ 'ਚ ਮਿਲੀ ਹਾਰ 'ਤੇ ਮੰਥਨ ਕਰੇਗ।ਅੱਜ ਚੰਡੀਗੜ੍ਹ 'ਚ ਜ਼ਿਲ੍ਹਾ ਪ੍ਰਧਾਨ ਅਤੇ ਅਕਾਲੀ ਉਮੀਦਵਾਰਾਂ ਦੀ ਬੈਠਕ ਬੁਲਾਈ ਗਈ ...












