24 ਘੰਟਿਆਂ ‘ਚ 4 ਡਿਗਰੀ ਤਾਪਮਾਨ ‘ਚ ਵਾਧਾ, ਦੋ ਦਿਨਾਂ ‘ਚ ਹੋਰ ਵੱਧ ਸਕਦਾ ਹੈ ਤਾਪਮਾਨ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
ਜਿਵੇਂ-ਜਿਵੇਂ ਪੱਛਮੀ ਗੜਬੜੀ ਘੱਟ ਹੋ ਰਹੀ ਹੈ, ਇਸਦਾ ਪ੍ਰਭਾਵ ਪੰਜਾਬ ਵਿੱਚ ਘੱਟਦਾ ਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਮੀਂਹ ਨਹੀਂ ਪਿਆ ਅਤੇ ਧੁੱਪ ਵੀ ਤੇਜ ਰਹੀ। ...