Health Tips: ਇਹ 8 ਸੁਪਰ ਫੂਡ ਹਨ ਡਾਇਬਟੀਜ਼ ਲਈ ਬਿਹਤਰੀਨ, ਬਲੱਡ ਸ਼ੂਗਰ ਤੇ ਇਸ ਬਿਮਾਰੀ ਲਈ ਵੀ ਹੈ ਬੇਹੱਦ ਅਸਰਦਾਇਕ
Super Foods for Diabetes: ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਐਵੋਕਾਡੋ (Avocado) ਵਿੱਚ ਸਿਹਤਮੰਦ ਫੈਟ, ਪੋਟਾਸ਼ੀਅਮ, ਵਿਟਾਮਿਨ ਸੀ, ਈ, ਕੇ, ਲੂਟੀਨ, ਬੀਟਾਕੈਰੋਟਿਨ ਵੀ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ...