Tag: Superintendent against

ਸਿਵਲ ਸਰਜਨ ਦਫਤਰ ਦੇ ਰਿਕਾਰਡ ‘ਚ ਭੰਨਤੋੜ ਕਰਨ ਦੇ ਦੋਸ਼ਾਂ ਤਹਿਤ ਸੁਪਰਡੈਂਟ ਤੇ ਸੀਨੀਅਰ ਸਹਾਇਕ ਖਿਲਾਫ ਕੇਸ ਦਰਜ, ਸੁਪਰਡੈਂਟ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਵਲ ਸਰਜਨ ਦਫਤਰ, ਜਲੰਧਰ ਦੀ ਮੌਤ ਅਤੇ ਜਨਮ ਬਰਾਂਚ ਵਿੱਚ ਹਲਕਾ ਫਿਲੌਰ ਦੇ ਰਜਿਸਟਰਾਂ ਦੇ ਰਿਕਾਰਡ ਵਿੱਚ ਭੰਨਤੋੜ ਕਰਨ ...