Tag: surfaced

ਪੀਲੀਭੀਤ ‘ਚ ਐਨਕਾਉਂਟਰ ‘ਚ ਮਾਰੇ ਗਏ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਧਾਹਾਂ ਮਾਰ ਰੋ ਰਹੀਆਂ ਮਾਵਾਂ

ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਸਥਾਨਕ ਪੁਲਿਸ ਤੇ ਪੰਜਾਬ ਪੁਲਿਸ ਦੀ ਇਕ ਸੰਯੁਕਤ ਟੀਮ ਨੇ ਸੋਮਵਾਰ ਤੜਕੇ ਇਕ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ (ਪੰਜਾਬ) 'ਚ ਇਕ ਪੁਲਿਸ ਚੌਕੀ 'ਤੇ ਬੰੰਬ ਸੁੱਟਣ ...