Tag: Surinder

ਸਰਕਾਰ ਦੇ ਮੰਗਾਂ ਮੰਨਣ ‘ਤੇ 135 ਦਿਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸੁਰਿੰਦਰ ਟਾਵਰ ਤੋਂ ਹੇਠਾਂ ਉਤਰਿਆ

ਪੰਜਾਬ ਦੇ ਵਿੱਚ ਬੇਰੁਜਗਾਰ ਮੁਲਾਜ਼ਮ ਅਤੇ ਕੱਚੇ ਮੁਲਾਜ਼ਮ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ | ਪਿਛਲੇ ਕੁਝ ਮਹੀਨਿਆਂ ਤੋਂ ਪਟਿਆਲਾ ਦੇ ਵਿੱਚ ਇੱਕ ਬੇਰੁਜ਼ਗਾਰ ਅਧਿਆਪਕ ਟਾਵਰ 'ਤੇ ਚੜ ਪ੍ਰਦਰਸ਼ਨ ਕਰ ...