Tag: Take Kakar

ਪਟਵਾਰੀ ਦੇ ਟੈਸਟ ਦੌਰਾਨ ਚੰਡੀਗੜ੍ਹ ‘ਚ ਅੰਮ੍ਰਿਤਧਾਰੀ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੀ ਘਟਨਾ ਦੀ ਬੀਬੀ ਜਗੀਰ ਨੇ ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

ਅੱਜ ਭਾਵ 8 ਅਗਸਤ ਨੂੰ ਪੂਰੇ ਪੰਜਾਬ ਭਰ 'ਚ ਪਟਵਾਰੀ ਦੀ ਪ੍ਰੀਖਿਆ ਦੇਣ ਲਈ ਭਾਰੀ ਗਿਣਤੀ 'ਚ ਕੈਂਡੀਡੇਟਸ ਵੱਖ-ਵੱਖ ਪ੍ਰੀਖਿਆ ਸੈਂਟਰਾਂ 'ਤੇ ਪਹੁੰਚੇ ਹਨ।ਦੱਸ ਦੇਈਏ ਪਟਵਾਰੀ ਦੀ ਪ੍ਰੀਖਿਆ ਲਈ ਚੰਡੀਗੜ੍ਹ ...