Tag: Taliban savage face

ਤਾਲਿਬਾਨ ਦਾ ਅਸਲ ਚਿਹਰਾ -ਸਾਬਕਾ ਮਹਿਲਾ ਪੁਲਿਸ ਅਧਿਕਾਰੀ ਦਾ ਪਰਿਵਾਰ ਦੇ ਸਾਹਮਣੇ ਬੇਰਹਿਮੀ ਨਾਲ ਕਤਲ, ਮਹਿਲਾ ਅਧਿਕਾਰੀ 8 ਮਹੀਨਿਆਂ ਦੀ ਸੀ ਗਰਭਵਤੀ

ਤਾਲਿਬਾਨ ਸ਼ਾਇਦ ਔਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਦੁਨੀਆ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸੱਚਾਈ ਬਿਲਕੁਲ ਉਲਟ ਹੈ |ਸ਼ਨੀਵਾਰ ਨੂੰ ਤਾਲਿਬਾਨ ਲੜਾਕਿਆਂ ਨੇ ਘਰ ਵਿੱਚ ਦਾਖਲ ...