Tag: #Tanda #Punjab #RoadAccident #Scooty #2Childrens #Death

ਸਨੈਚਿੰਗ ਨੇ ਲਈ ਦੋ ਬੱਚਿਆਂ ਦੀ ਜਾਨ: ਪਰਸ ਖੋਹਣ ਦੌਰਾਨ ਸਕੂਟੀ ਟਕਰਾਈ ਟਰਾਲੀ ਨਾਲ

ਪੰਜਾਬ ਦੇ ਹੁਸ਼ਿਆਰਪੁਰ ਅਧੀਨ ਆਉਂਦੇ ਟਾਂਡਾ 'ਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਲੁਟੇਰਿਆਂ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਟਾਂਡਾ ਦੇ ਮਿਆਣੀ ਪੁਲ 'ਤੇ ਔਰਤ ...