Tata Nexon EV ਦਾ ਨਵਾਂ ਡਾਰਕ ਐਡੀਸ਼ਨ ਲਾਂਚ! ਬੈਟਰੀ 56 ਮਿੰਟਾਂ ‘ਚ ਚਾਰਜ, ਜਾਣੋ ਕੀਮਤ ਅਤੇ ਹੋਰ ਫੀਚਰਸ ਬਾਰੇ
Tata Nexon EV Max Dark Edition launched: ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਘਰੇਲੂ ਬਾਜ਼ਾਰ 'ਚ ਆਪਣੀ ਮਸ਼ਹੂਰ ਇਲੈਕਟ੍ਰਿਕ SUV Nexon EV ਦਾ ਨਵਾਂ ਡਾਰਕ ਐਡੀਸ਼ਨ ਲਾਂਚ ...