ਕੀ ਤੁਹਾਡੇ ਫੋਨ ਦੀ ਕਾਲਿੰਗ ਸਿਸਟਮ ‘ਚ ਆਇਆ ਹੈ ਕੋਈ ਬਦਲਾਅ? ਜਾਣੋ ਕੀ ਹੈ ਇਸ ਪਿੱਛੇ ਵੱਡਾ ਕਾਰਨ
ਹਾਲ ਹੀ ਵਿੱਚ, ਐਂਡਰਾਇਡ ਸਮਾਰਟਫੋਨ ਦੇ ਉਪਭੋਗਤਾਵਾਂ ਨੇ ਆਪਣੇ ਫੋਨਾਂ ਦੀਆਂ ਕਾਲ ਅਤੇ ਡਾਇਲਰ ਸੈਟਿੰਗਾਂ ਵਿੱਚ ਅਚਾਨਕ ਬਦਲਾਅ ਦੇਖਿਆ। ਕਾਲਾਂ ਪ੍ਰਾਪਤ ਕਰਨ ਜਾਂ ਡਾਇਲ ਕਰਨ ਦਾ ਇੰਟਰਫੇਸ ਬਿਨਾਂ ਕਿਸੇ ਚੇਤਾਵਨੀ ...