WhatsApp ‘ਤੇ ਕੀਤੀਆਂ ਕੁਝ ਗਲਤੀਆਂ ਕਰਕੇ ਹੁੰਦਾ ਅਕਾਊਂਟ ਬੈਨ! ਨਵੰਬਰ ‘ਚ 37 ਲੱਖ ਤੋਂ ਵੱਧ ‘ਤੇ ਲੱਗੀ ਪਾਬੰਦੀ
WhatsApp Accounts Banned: ਸਾਡੇ ਵਿੱਚੋਂ ਜ਼ਿਆਦਾਤਰ ਲੋਕ ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ WhatsApp 'ਤੇ ਕੀਤੀਆਂ ਕੁਝ ...