Tag: Thagi

ਨੌਕਰੀ ਦੇ ਨਾਂ ‘ਤੇ ਕਰੋੜਾਂ ਦੀ ਠੱਗੀ, ਟ੍ਰੇਨਿੰਗ ਦੇ ਬਹਾਨੇ ਰੇਲਵੇ ਸਟੇਸ਼ਨ ‘ਤੇ ਭੋਲੇ-ਭਾਲੇ ਲੋਕਾਂ ਨੂੰ ਸ਼ਾਤਿਰ ਠੱਗਾਂ ਨੇ 8 ਮਹੀਨੇ ਗਿਣਵਾਈਆਂ ਰੇਲ ਗੱਡੀਆਂ

ਤਾਮਿਲਨਾਡੂ ਦੇ ਘੱਟੋ-ਘੱਟ 28 ਨੌਜਵਾਨ ਹਰ ਰੋਜ਼ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਆਉਣ-ਜਾਣ ਵਾਲੀਆਂ ਟਰੇਨਾਂ ਅਤੇ ਉਨ੍ਹਾਂ ਦੇ ਡੱਬਿਆਂ ਦੀ ਗਿਣਤੀ ਕਰਦੇ ਹੋਏ ਚਿਹਰੇ 'ਤੇ ਨੌਕਰੀ ਮਿਲਣ ...