ਧੋਨੀ ਨੇ ਆਸਕਰ ਜੇਤੂ ਡਾਕੂਮੈਂਟਰੀ ਦੀ ਟੀਮ ਨਾਲ ਮੁਲਾਕਾਤ ਕੀਤੀ: ‘ਦ ਐਲੀਫੈਂਟ ਵਿਸਪਰਸ’ ਦੇ ਅਦਾਕਾਰਾਂ ਨੂੰ ਦਿੱਤੀ ਆਪਣੀ ਜਰਸੀ, ਬੇਟੀ ਜ਼ੀਵਾ ਵੀ ਮਿਲੀ, ਦੇਖੋ ਤਸਵੀਰਾਂ
MS Dhoni: ਆਈਪੀਐਲ ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਸਕਰ ਜੇਤੂ ਡਾਕੂਮੈਂਟਰੀ 'ਦ ਐਲੀਫੈਂਟ ਵਿਸਪਰਸ' ਦੀ ਟੀਮ ਨੂੰ ਸਨਮਾਨਿਤ ਕੀਤਾ। ਧੋਨੀ ਨੇ ਉਸਨੂੰ ਚੇਨਈ ਸੁਪਰ ਕਿੰਗਜ਼ ...