Tag: the letter

ਰੂਪਨਗਰ ਦੇ ਸੰਤ ਬੋਰੀ ਵਾਲੇ ਨੂੰ ਧਮਕੀ: ਚਿੱਠੀ ‘ਚ ਲਿਖਿਆ- ਮੂਸੇਵਾਲੇ ਤੋਂ ਵੀ ਮਾੜੀ ਹੋਵੇਗੀ ਤੇਰੀ ਹਾਲਤ

ਪੰਜਾਬ ਦੇ ਰੂਪਨਗਰ ਦੇ ਪਿੰਡ ਖੇੜਾ ਕਲਮੋਟ ਨਾਗਰਾਂ ਦੇ ਧਾਮ ਦੇ ਸੰਤ ਬੋਰੀ ਵਾਲੇ ਰੋਸ਼ਨ ਮੁਨੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਪੱਤਰ ਦੇ ਉੱਪਰ ਲਿਖਿਆ ਪਤਾ ਕਪੂਰਥਲਾ ਦਾ ਦੱਸਿਆ ...