ਮਾਨ ਸਰਕਾਰ ਨੇ ਖ਼ਤਮ ਕੀਤਾ ਪਿਛਲੀਆਂ ਸਰਕਾਰਾਂ ਦਾ ‘ਮਾਫ਼ੀਆ ਰਾਜ’! ਅਰਬਾਂ ਦੀ ਸਰਕਾਰੀ ਜ਼ਮੀਨ ‘ਤੇ 3 ਵੱਡੇ ਪ੍ਰੋਜੈਕਟ ਸ਼ੁਰੂ, ਖੁੱਲ੍ਹੇ ਰੁਜ਼ਗਾਰ ਅਤੇ ਤਰੱਕੀ ਦੇ ਰਾਹ!
ਚੰਡੀਗੜ੍ਹ, 9 ਨਵੰਬਰ, 2025 : ਪੰਜਾਬ ਵਿੱਚ ਹੁਣ ਸਿਰਫ਼ ਗੱਲਾਂ ਨਹੀਂ, ਜ਼ਮੀਨ 'ਤੇ ਕੰਮ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ, ਸਾਲਾਂ ਤੋਂ ਧੂੜ ਫਾਕਦੀਆਂ, ਬੇਕਾਰ ਪਈਆਂ ਸਰਕਾਰੀ ...





