The Rolling Stones 2023: ਦੁਨੀਆਂ ਦੀਆਂ ਬੈਸਟ ਸਿੰਗਰਜ ਦੀ ਲਿਸਟ ‘ਚ Lata Mangeshkar ਦਾ ਨਾਂਅ ਸ਼ਾਮਿਲ
The Rolling Stones 2023: ਭਾਰਤ ਦੀ ਮਸ਼ਹੂਰ ਸਿੰਗਰ ਲਤਾ ਮੰਗੇਸ਼ਕਰ ਰੋਲਿੰਗ ਸਟੋਨ ਦੇ ਮਹਾਨ ਗਾਇਕਾਂ ਦੀ ਲਿਸਟ 'ਚ 84ਵੇਂ ਸਥਾਨ 'ਤੇ ਰਹੀ ਹੈ। ਪਾਕਿਸਤਾਨ ਦੇ ਮਰਹੂਮ ਗਾਇਕ ਨੁਸਰਤ ਫਤਿਹ ਅਲੀ ...