Tag: Tickets For India Australia

ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਮੈਚ ਦੇ ਟਿਕਟ ਨਹੀਂ ਵਿਕ ਰਹੇ, PCA ਨੇ ‘ਇੱਕ ਨਾਲ ਇਕ ਫ੍ਰੀ’ ਦਾ ਆਫਰ ਕੱਢਿਆ

ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਲਕੇ ਹੋਣ ਵਾਲੇ ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਨਹੀਂ ਵਿਕੀਆਂ ਹਨ। ਇਸ 'ਤੇ ਪੰਜਾਬ ਕ੍ਰਿਕਟ ਸੰਘ (ਪੀ.ਸੀ.ਏ.) ਵਲੋਂ ਇਕ ਖਰੀਦੋ-ਫਰੋਖਤ ਇਕ ਮੁਫਤ ਆਫਰ ...