Tag: Toppan Speciality Films

ਜਾਪਾਨ ਦੀ ਪੈਕੇਜਿੰਗ ਕੰਪਨੀ Toppan ਪੰਜਾਬ ‘ਚ ਕਰੇਗੀ ₹788 ਕਰੋੜ ਦਾ ਨਿਵੇਸ਼

ਨਵਾਂਸ਼ਹਿਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਉਦਯੋਗਿਕ ਖੇਤਰ ਵਿੱਚ ਅੱਜਕੱਲ੍ਹ ਕੁਝ ਵੱਖਰੀ ਹੀ ਚਹਿਲ-ਪਹਿਲ ਹੈ। ਇੱਥੇ ਦੀਆਂ ਸੜਕਾਂ ’ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਆ ਰਹੀਆਂ ਹਨ, ਇੰਜੀਨੀਅਰਾਂ ਦੀਆਂ ਟੀਮਾਂ ਕੰਮ ਵਿੱਚ ਜੁੱਟੀਆਂ ...