Tag: Tractor fire caught

ਫਿਰੋਜ਼ਪੁਰ ਚ੍ਹ ਚਾਰ ਏਕੜ ਫਸਲ ਸਮੇਤ ਕਿਸਾਨ ਦਾ ਟਰੈਕਟਰ ਸੜ ਕੇ ਹੋਇਆ ਸਵਾਹ

ਪੰਜਾਬ 'ਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਇਸੇ ਦੇ ਨਾਲ ਲਗਾਤਾਰ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ...