Tag: tractor march 15 july

ਪੰਜਾਬ ‘ਚ SYL ਤੇ ਰਿਹਾਈ ਗੀਤਾਂ ‘ਤੇ ਲਾਈ ਪਾਬੰਦੀ ਖਿਲਾਫ ਅਕਾਲੀ ਦਲ ਕੱਢੇਗਾ ਰੋਸ ਟ੍ਰੈਕਟਰ ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ SYL ਵਰਗੇ ਗੀਤਾਂ 'ਤੇ ਪਾਬੰਦੀ ਲਾਉਣ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ...