Tag: Traffice Rules in Punjab

ਟਰੈਕਟਰ ‘ਤੇ 52 ਸਪੀਕਰ ਲਗਾ ਕੇ ਹੁਲੜਬਾਜ਼ੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ, 2 ਲੱਖ ਦਾ ਲੱਗਿਆ ਜ਼ੁਰਮਾਨਾ

Punjab News: ਪੰਜਾਬ 'ਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਨੇ ਟਰੈਕਟਰਾਂ 'ਤੇ ਸਪੀਕਰ ਲਗਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ...