ਅੱਜ ਪੰਜਾਬ ਦੇ ਕਿਸਾਨ ਜਾਣਗੇ ਲਖੀਮਪੁਰ ਖੀਰੀ, ਕੇਂਦਰੀ ਮੰਤਰੀ ਆਸ਼ੀਸ਼ ਮਿਸ਼ਰਾ ਟੇਨੀ ਖਿਲਾਫ ਖੋਲ੍ਹਣਗੇ ਮੋਰਚਾ
ਪੰਜਾਬ ਦੇ ਕਿਸਾਨ ਅੱਜ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ 75 ਘੰਟੇ ਦੇ ਧਰਨੇ ਲਈ ਰਵਾਨਾ ਹੋਣਗੇ। ਕਿਸਾਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਤੋਂ ਰੇਲਗੱਡੀ ਰਾਹੀਂ ਸਫਰ ਕਰਨਗੇ। ਕੁਝ ...