Tribute to Sidhu Moosewala: ਮੇਟਾਵਰਸ ਵਰਲਡ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਵਾਲੇ ਸ਼ੋਅ ‘ਤੇ ਵੇਖੋ ਕੀ ਬੋਲੇ ਸਿੱਧੂ ਦੇ ਮਾਪੇ, ਫੈਨਸ ਨੂੰ ਵੀ ਕੀਤੀ ਇਹ ਅਪੀਲ
Tribute to Sidhu Moosewala: Sidhu Moosewala ਦੀ ਦੁਖਦਾਈ ਮੌਤ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਕਲਾਕਾਰਾਂ ਅਤੇ ਸੰਸਥਾਵਾਂ ਵਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਹਾਲ ਹੀ ਵਿੱਚ ਇੱਕ ਮੇਟਾਵਰਸ (Metaverse) ...