ਸਿਡਨੀ ਦੇ ਬੋਂਡੀ ਬੀਚ ‘ਤੇ 2 ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ, 10 ਲੋਕਾਂ ਦੀ ਮੌਤ, ਕਈ ਜ਼ਖਮੀ
ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਭਿਆਨਕ ਅੱਤਵਾਦੀ ਹਮਲਾ ਹੋਇਆ। ਹਨੁੱਕਾ ਦਾ ਤਿਉਹਾਰ ਮਨਾ ਰਹੇ ਸੈਂਕੜੇ ਯਹੂਦੀ ਬੋਂਦੀ ਬੀਚ 'ਤੇ ਇਕੱਠੇ ਹੋਏ ਸਨ। ਗੋਲੀਬਾਰੀ ਸ਼ੁਰੂ ਹੋ ਗਈ। ਸਮੂਹਿਕ ਗੋਲੀਬਾਰੀ ਵਿੱਚ 100 ...





