Tag: Udisa news

ਉੜੀਸਾ ‘ਚ ਵੱਡਾ ਰੇਲ ਹਾਦਸਾ, ਟਰੇਨ ਦੇ 11 ਡੱਬੇ ਪਟੜੀ ਤੋਂ ਉਤਰੇ, ਕਈ ਲੋਕ ਜਖਮੀ

ਉੜੀਸਾ ਤੋਂ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ-ਕਾਮਾਖਿਆ SMVT ਸੁਪਰਫਾਸਟ ਐਕਸਪ੍ਰੈਸ ਦੇ 11 ਡੱਬੇ ਕਟਕ ਨਿਰਗੁੰਡੀ ਵਿਖੇ ਪਟੜੀ ਤੋਂ ਉਤਰ ਗਏ। ...