Tag: Uk sikh driver

ਯੂ.ਕੇ ‘ਚ ਸਿੱਖ ਬੱਸ ਡਰਾਈਵਰ ਦੇ ਗਾਣੇ ਨੇ ਵੱਡੇ ਕਲਾਕਾਰਾਂ ਨੂੰ ਛੱਡਿਆ ਪਿੱਛੇ, ਅੰਗਰੇਜ਼ਾਂ ਨੂੰ ਵੀ ਨੱਚਣ ਲਈ ਕੀਤਾ ਮਜ਼ਬੂਰ, ਦੇਖੋ ਵੀਡੀਓ

ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ ਅਤੇ ਸਿੰਗਿੰਗ ਸੈਨਸੇਸ਼ਨ ਬਣ ...