ਕੇਂਦਰ ਸਰਕਾਰ ਝੋਨੇ ਦੀ ਖ੍ਰੀਦ ਦੇ ਨਿਯਮਾਂ ‘ਚ ਬਦਲਾਅ ਦੀ ਤਿਆਰੀ ‘ਚ, ਵਿਰੋਧ ‘ਚ ਪੰਜਾਬ CM ਅਮਰਿੰਦਰ ਨੇ ਲਿਖੀ PM ਮੋਦੀ ਨੂੰ ਚਿੱਠੀ
ਕੇਂਦਰ ਸਰਕਾਰ ਝੋਨੇ, ਚਾਵਲ ਅਤੇ ਕਣਕ ਦੀ ਖਰੀਦ ਦੇ ਨਿਯਮਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਸਰਕਾਰ ਦੀ ਤਰਫੋਂ ਖੇਤੀ ਵਿਗਿਆਨੀਆਂ ਦਾ ਇੱਕ ਸਮੂਹ ਬਣਾ ਕੇ, ਇਹ ਝੋਨੇ ...