Punjab Weather Update: ਦਿਨ ‘ਚ ਅਲੱਗ ਅਤੇ ਰਾਤ ਨੂੰ ਅਲੱਗ ਹੋ ਰਿਹਾ ਪੰਜਾਬ ਦਾ ਮੌਸਮ, ਜਾਣੋ ਅਗਲੇ ਮੌਸਮ ਦਾ ਹਾਲ
Punjab Weather Update: ਰਾਜ ਵਿੱਚ ਮੌਸਮ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ। ਪੱਛਮੀ ਹਵਾਵਾਂ ਦੇ ਕਾਰਨ, ਦਿਨ ਵੇਲੇ ਚਮਕਦਾਰ ਅਤੇ ਸਾਫ਼ ਧੁੱਪ ਹੁੰਦੀ ਹੈ ਜਦੋਂ ਕਿ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ...