ਅੱਜ ਤੋਂ ਬਦਲ ਦਿੱਤੇ ਜਾਣਗੇ UPI ਨਿਯਮ, ਹੁਣ ਤੁਸੀਂ Gpay-PhonePe ‘ਤੇ ਨਹੀਂ ਕਰ ਸਕੋਗੇ ਇਹ ਕੰਮ
ਲੱਖਾਂ UPI ਉਪਭੋਗਤਾਵਾਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ UPI ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। 1 ਅਕਤੂਬਰ, 2025 ਯਾਨੀ ਅੱਜ ਤੋਂ, P2P 'ਕਲੈਕਟ ਰਿਕਵੈਸਟ' ...