ਨਵਾਂ UPI ਨਿਯਮ ਅੱਜ ਤੋਂ ਸ਼ੁਰੂ : UPI ਲੈਣ-ਦੇਣ ਦੀ ਵਧੀ ਸੀਮਾ, ਹੁਣ ਤੁਸੀਂ ਇੱਕ ਦਿਨ ‘ਚ ਐਨੇ ਲੱਖ ਰੁਪਏ ਕਰ ਸਕਦੇ ਹੋ ਟਰਾਂਸਫਰ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਵਿੱਚ ਖਾਸ ਸ਼੍ਰੇਣੀਆਂ ਲਈ ਲੈਣ-ਦੇਣ ਸੀਮਾ ਵਿੱਚ ਵਾਧੇ ਦਾ ਐਲਾਨ ਕੀਤਾ ਹੈ। NPCI ਦੁਆਰਾ ਜਾਰੀ ਕੀਤੇ ਗਏ ਨਵੀਨਤਮ ਸਰਕੂਲਰ ...