Tag: uric acid

Uric Acid: ਹਾਈ ਯੂਰਿਕ ਐਸਿਡ ਤੋਂ ਹੋ ਪੀੜਤ? ਤਾਂ ਸਰਦੀਆਂ ‘ਚ ਖਾਓ ਇਹ 8 ਚੀਜ਼ਾਂ , ਮਿਲਣਗੇ ਜਬਰਦਸਤ ਫਾਇਦੇ

Uric Acid: ਸਰੀਰ ਵਿੱਚ ਯੂਰਿਕ ਐਸਿਡ ਦਾ ਜਮ੍ਹਾ ਹੋਣਾ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਜੇਕਰ ਸਰੀਰ ਦੇ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਜੋੜਾਂ ...

Health Tips: ਇਹ ਸਬਜ਼ੀਆਂ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਹੁੰਦੀਆਂ ਮਦਦਗਾਰ, ਇਸ ਮੌਸਮ ‘ਚ ਆਸਾਨੀ ਨਾਲ ਮਿਲਦੀਆਂ

Health Tips: ਯੂਰਿਕ ਐਸਿਡ ਦਾ ਵਧਣਾ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਸਰੀਰ ਵਿੱਚ ਵੱਖ-ਵੱਖ ਹੱਡੀਆਂ ਵਿੱਚ ਪਿਊਰੀਨ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਗਾਊਟ ਦੀ ਸਮੱਸਿਆ ਹੋਣ ਲੱਗਦੀ ਹੈ। ...

Uric Acid ਵੱਧਣ ‘ਤੇ ਜੋੜਾਂ ਦੇ ਦਰਦ ਇਲਾਵਾ ਹੋ ਸਕਦੀਆਂ ਹਨ ਇਹ ਬਿਮਾਰੀਆਂ, ਜਾਣੋ ਕਿਵੇਂ ਪਾਈਏ ਛੁਟਕਾਰਾ

Uric Acid Control Tips: ਯੂਰਿਕ ਐਸਿਡ ਵਧਣ 'ਤੇ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਆਮ ਤੌਰ 'ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਕੁਝ ਦਵਾਈਆਂ ਦੇ ਸੇਵਨ ਨਾਲ ਯੂਰਿਕ ...

ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰੇ ਜੈਤੂਨ ਦਾ ਤੇਲ, ਇਸ ਤਰ੍ਹਾਂ ਕਰੋਂ ਵਰਤੋਂ

ਅੱਜ ਦੀ ਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਲੋਕ ਬਿਮਾਰੀਆਂ, ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਅੱਜ ਦੇ ਲੋਕਾਂ 'ਚ ...