ਸਟਾਇਲੀਸ਼ ਲੁੱਕ ‘ਚ Urvashi Rautela ਨੇ ਕਰਵਾਇਆ ਫੋਟੋਸ਼ੂਟ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
Urvashi Rautela Photos: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਐਕਟਿੰਗ ਤੋਂ ਜ਼ਿਆਦਾ ਆਪਣੇ ਬੋਲਡ ਅਤੇ ਸਟਾਈਲਿਸ਼ ਲੁੱਕ ਲਈ ਜਾਣੀ ਜਾਂਦੀ ਹੈ। ਉਰਵਸ਼ੀ ਦਾ ਸਟਾਈਲਿਸ਼ ਲੁੱਕ ਅਕਸਰ ਇੰਟਰਨੈੱਟ 'ਤੇ ਚਰਚਾ 'ਚ ਰਹਿੰਦਾ ...