ਉਰਵਸ਼ੀ ਨੇ ਕ੍ਰੋਕੋਡਾਇਲ ਥੀਮ ਵਾਲੇ ਪਹਿਨੇ ਗਹਿਣੇ, ਟ੍ਰੋਲਰਜ਼ ਬੋਲੇ- ਰਿਸ਼ਭ ਦੇ ਐਕਸੀਡੈਂਟ ਦਾ ਨਹੀਂ ਕੋਈ ਦੁੱਖ, ‘ਵਹਾ ਰਹੀ ਮਗਰਮੱਛ ਦੇ ਹੰਝੂ’
ਉਰਵਸ਼ੀ ਰੌਤੇਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਇੱਕ ਫੋਟੋ ਪੋਸਟ ਕੀਤੀ ਹੈ ਜਿਸ ਵਿੱਚ ਉਹ ਇੱਕ ਮਗਰਮੱਛ ਥੀਮ ਵਾਲਾ ਹਾਰ ਅਤੇ ...












