ਅਮਰੀਕਾ ‘ਚ 25 ਸਾਲਾਂ ਤੋਂ ਚੱਲ ਰਹੇ ਕਾਰਟੂਨ ਲੜੀਵਾਰ ‘ਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸਿੱਖ ਕਰੈਕਟਰ, ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ
ਅਮਰੀਕਾ 'ਚ 25 ਸਾਲਾਂ ਤੋਂ ਚੱਲ ਰਿਹਾ ਹਰਮਨਪਿਆਰਾ ਕਾਰਟੂਨ ਲੜੀਵਾਰ 'ਚ ਪਹਿਲੀ ਵਾਰ ਸਿੱਖ ਕਰੈਕਟਰ ਸ਼ਾਮਿਲ ਕੀਤਾ ਗਿਆ ਹੈ।ਅਮਰੀਕਾ 'ਚ ਟੈਲੀਵਿਜ਼ਨ 'ਤੇ ਬੱਚਿਆਂ ਲਈ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ...