Hemkund Sahib ਵਿਖੇ ਡਿੱਗੀ ਬਰਫ਼ ਦੀ ਚੱਟਾਨ : ਐਤਵਾਰ ਨੂੰ ਅਟਲਕੋਟੀ ‘ਚ ਵਾਪਰਿਆ ਹਾਦਸਾ; 5 ਸ਼ਰਧਾਲੂਆਂ ਦਾ ਰੈਸਕਿਊ
ਐਤਵਾਰ ਨੂੰ ਸਿੱਖ ਧਰਮ ਦੇ ਮੁੱਖ ਤੀਰਥ ਅਸਥਾਨ ਹੇਮਕੁੰਟ ਸਾਹਿਬ ਮਾਰਗ 'ਤੇ ਬਰਫ਼ ਦੀ ਚੱਟਾਨ ਡਿੱਗ ਗਈ। ਇਹ ਘਟਨਾ ਹੇਮਕੁੰਟ ਸਾਹਿਬ ਤੋਂ ਇਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ। ਜਿੱਥੇ ਗਲੇਸ਼ੀਅਰ ...