Himachal News: ਹਿਮਾਚਲ ਸਰਕਾਰ ਦੇ ਕੈਬਨਿਟ ਵਿਸਥਾਰ ਦੇ ਨਾਲ ਹੀ ਲੋਕਾਂ ਨੂੰ ਮਿਲਿਆ ਮਹਿੰਗਾਈ ਦਾ ਝਟਕਾ, ਸੁੱਖੂ ਸਰਕਾਰ ਨੇ ਡੀਜ਼ਲ ‘ਤੇ ਵਧਾਇਆ ਵੈਟ
Himachal Pradesh Diesel Price: ਹਿਮਾਚਲ ਪ੍ਰਦੇਸ਼ 'ਚ ਡੀਜ਼ਲ ਮਹਿੰਗਾ ਹੋ ਗਿਆ ਹੈ। ਸੁੱਖੂ ਸਰਕਾਰ ਵਿੱਚ ਨਵਾਂ ਮੰਤਰੀ ਬਣਨ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਵੀ ਦਿੱਤਾ ਗਿਆ। ...