Tag: VC office

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀਸੀ ਦਫਤਰ ਤੋਂ ਧਰਨਾ ਚੱਕ ਪ੍ਰਬੰਧਕੀ ਬਲਾਕ ਅੱਗੇ ਲਾਇਆ

ਇਥੇ ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ ਉਸ ਸਮੇਂ ਜ਼ੋਰ ਫੜ ਗਿਆ, ਜਦੋਂ ਵਿਦਿਆਰਥੀਆਂ, ਸੈਨੇਟਰਾਂ ਅਤੇ ਅਧਿਆਪਕਾਂ ਨੇ ਪੈਦਲ ਰੋਸ ਮਾਰਚ ਕੀਤਾ ਅਤੇ ਵਾਈਸ ਚਾਂਸਲਰ ...