Tag: village mallan

ਸਾਊਦੀ ਅਰਬ ਤੋਂ ਜਲਦ ਵਾਪਸ ਆਵੇਗਾ ਬਲਵਿੰਦਰ ਸਿੰਘ, ਨਹੀਂ ਹੋਏਗਾ ਸਿਰ ਕਲਮ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿਚ ਬੰਦ ਮੁਕਤਸਰ ਦੇ ਪਿੰਡ ਮੱਲਣ ਵਾਸੀ ਬਲਵਿੰਦਰ ਸਿੰਘ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਬਲਵਿੰਦਰ ਸਿੰਘ ਲਈ ਲੋਕਾਂ ਦੀਆਂ ਅਰਦਾਸਾਂ ਕੰਮ ਆਈਆਂ। ...