Recharge Plans: ਮਹਿੰਗੇ ਰੀਚਾਰਜਾਂ ਦੀ ਨਹੀਂ ਹੋਵੇਗੀ ਲੋੜ, Jio Airtel Vi ਕਰਨ ਜਾ ਰਿਹਾ ਰੀਚਾਰਜ ਪਲੈਨ ਸਸਤੇ
Recharge Plans: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੋਬਾਈਲ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ, TRAI ਨੇ ਮਹਿੰਗੇ ਰੀਚਾਰਜ ਪਲਾਨਾਂ ਦੀ ਲੁੱਟ ਨੂੰ ਰੋਕਣ ਲਈ ਸਿਰਫ਼ ਕਾਲਿੰਗ ਅਤੇ ...