Volkswagen Tiguan Exclusive Edition: VW ਦੀ ਗਲੋਬਲ ਬੈਸਟ-ਸੇਲਰ SUV ਲਾਂਚ, ਜਾਣੋ ਕੀਮਤ ਤੇ ਫੀਚਰਜ਼
ਨਵੀਂ Volkswagen Tiguan Exclusive Edition ਦੀ ਐਕਸ-ਸ਼ੋਰੂਮ ਕੀਮਤ 33.49 ਲੱਖ ਰੁਪਏ ਹੈ। ਸਟੈਂਡਰਡ ਟਿਗੁਆਨ SUV ਦੇ ਮੁਕਾਬਲੇ ਇਸ ਨੂੰ ਕੁਝ ਕਾਸਮੈਟਿਕ ਅਪਡੇਟਸ ਮਿਲਦੇ ਹਨ। Exclusive Edition SUV ਨੂੰ ਦੋ ਕਲਰ ...