Weather Update: ਪੰਜਾਬ ‘ਚ ਬੀਤੇ ਰਾਤ ਪਿਆ ਤੇਜ਼ ਮੀਂਹ ਤੇ ਤੂਫ਼ਾਨ, ਮੌਸਮ ਵਿਭਾਗ ਵੱਲੋਂ ਜਾਣੋ ਅਗਲੇ ਮੌਸਮ ਦਾ ਹਾਲ
Weather Update: ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਮੌਸਮ ਦੀ ਸਥਿਤੀ ਬਾਰੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ 5 ...